Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Surgiᴺḏū. ਇੰਦਰਲੋਕ, ਸਵਰਗ। heaven. ਉਦਾਹਰਨ: ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥ Raga Raamkalee 5, 9, 4:2 (P: 885).
|
Mahan Kosh Encyclopedia |
ਨਾਮ/n. ਚੰਦ੍ਰਲੋਕ. ਇੰਦੁ (ਚੰਦ੍ਰਮਾ) ਦਾ ਸ੍ਵਰਗ. ਪੁਰਾਣਾਂ ਵਿੱਚ ਚੰਦ੍ਰਲੋਕ ਸੂਰਜ ਤੋਂ ਭੀ ਉੱਚਾ ਮੰਨਿਆ ਹੈ। 2. ਇੰਦ੍ਰ ਦਾ ਸ੍ਵਰਗ. ਅਮਰਾਵਤੀ. “ਕੋਈ ਬਾਛੈ ਭਿਸਤ, ਕੋਈ ਸੁਰਗਿੰਦੂ.” (ਰਾਮ ਮਃ ੫) ਮੁਸਲਮਾਨ ਬਹਿਸ਼੍ਤ ਅਤੇ ਹਿੰਦੂ ਅਮਰਾਵਤੀ ਵਾਂਛੈਂ (ਚਾਹੁੰਦੇ ਹਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|