Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Surkẖrū. ਕਰਤਵ ਦੀ ਪੂਰੀ ਤਰ੍ਹਾਂ ਪਾਲਣਾ ਸਦਕਾ ਖੁਸ਼ੀ/ਪ੍ਰੰਸਨਤਾ ਸਦਕਾ ਜਿਸ ਦਾ ਚਿਹਰਾ ਲਾਲ ਹੋਵੇ: ਜੁੰਮੇਵਾਰੀ ਤੋਂ ਬਰੀ। exonerated, absolved.
ਉਦਾਹਰਨ:
ਜਿਥੇ ਓਹੁ ਜਾਇ ਤਿਥੇ ਓਹੁ ਸੁਰਖਰੂ ਓਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥ Raga Sireeraag 4, Vaar 11:2 (P: 87).

SGGS Gurmukhi-English Dictionary
[Per. adj.] Unabashed, renowned, victorious, famous
SGGS Gurmukhi-English Data provided by Harjinder Singh Gill, Santa Monica, CA, USA.

English Translation
adj. lit. red-faced; honourably acquitted of duty or responsibility, successful, triumphant.

Mahan Kosh Encyclopedia

ਫ਼ਾ. [سُرخ‌رُو] ਸੁਰਖ਼ਰੂ. ਵਿ. ਆਨੰਦ ਨਾਲ ਜਿਸ ਦਾ ਚਿਹਰਾ ਸੁਰਖ ਹੈ. ਚਿੰਤਾ ਅਤੇ ਸ਼ੋਕ ਤੋਂ ਜਿਸ ਦੇ ਮੁਖ ਦੀ ਸ਼ੋਭਾ ਫਿੱਕੀ ਨਹੀਂ ਹੋਈ. “ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ.” (ਮਃ ੪ ਵਾਰ ਸ੍ਰੀ) 2. ਕਿਸੇ ਕੰਮ ਨੂੰ ਦਾਨਾਈ ਅਤੇ ਧਰਮ ਨਾਲ ਪੂਰਾ ਕਰਕੇ ਜਿਸ ਨੇ ਪ੍ਰਸੰਨਤਾ ਪ੍ਰਾਪਤ ਕੀਤੀ ਹੈ। 3. ਜੋ ਕਿਸੇ ਜਿੰਮੇਵਾਰੀ ਤੋਂ ਬਰੀ ਹੋ ਗਿਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits