Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Subẖākẖi-ā. 1. ਚੰਗੀ/ਮਿਠੀ ਭਾਸ਼ਾ (ਦਰਪਣ), ਸੋਹਣੀਆਂ ਸੋਹਣੀਆਂ ਗੱਲਾਂ (ਸ਼ਬਦਾਰਥ)। 2. ਚੰਗੀ ਤਰਾਂ ਉਚਾਰਿਆ/ਬਿਆਨਿਆ ਭਾਵ ਗੁਣ ਗਾਏ, ਚੰਗੀ ਤਰਾਂ ਆਖ ਦਿਤਾ। 1. preaches; utterance. 2. uttered, recited.
ਉਦਾਹਰਨਾ:
1. ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥ Raga Aaasaa 3, Chhant 6, 3:4 (P: 440).
ਪ੍ਰਭ ਬਾਣੀ ਸਬਦੁ ਸੁਭਾਖਿਆ ॥ Raga Sorath 5, 11, 1:1 (P: 611).
ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥ (ਗੁਰੂ ਦੇ ਬਚਨ/ਉਪਦੇਸ਼ ਦੁਆਰਾ ਚੰਗੀ/ਮਿੱਠੀ ਹੋ ਗਈ). Raga Maaroo 1, Asatpadee 4, 5:3 (P: 1011).
2. ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥ Raga Vadhans 3, Chhant 1, 2:5 (P: 568).
ਜਨ ਨਾਨਕ ਸਾਚੁ ਸੁਭਾਖਿਆ ॥ Raga Sorath 5, 70, 2:4 (P: 626).

SGGS Gurmukhi-English Dictionary
[1. P. n. 2. P. v.] 1. Su (good) + bhākhiā (language), of good language, good speech. 2. speaking well, praising
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸੁਭਾਖਾ. “ਪ੍ਰਭੁ ਬਾਣੀ ਸਬਦ ਸੁਭਾਖਿਆ.” (ਸੋਰ ਮਃ ੫) 2. ਵਿ. ਸੁਭਾਸ਼ਿਤ. ਉੱਤਮ ਕਥਨ ਕੀਤਾ. ਚੰਗੀ ਤਰਾਂ ਬਿਆਂਨ ਕਰਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits