Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Subẖā-i-ā. 1. ਚੰਗੀ ਤਰਾਂ, ਭਾਇਆ। 2. ਸੋਹਣਾ ਲਗਨ ਲੱਗ ਪੈਂਦਾ ਹੈ। 1. sweet, pleasing. 2. adorned, ornate. ਉਦਾਹਰਨਾ: 1. ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥ Raga Vadhans 3, Chhant 1, 3:5 (P: 568). ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥ (ਚੰਗਾ ਲੱਗਾ/ਭਾ ਗਿਆ). Raga Tukhaaree 1, Baarah Maahaa, 16:1 (P: 1109). 2. ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥ Raga Maaroo 1, Solhaa 18, 8:3 (P: 1039).
|
|