Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sufal(u). ਚੰਗੇ ਫਲਾਂ ਵਾਲੇ, ਚੰਗੀ ਤਰਾਂ ਫਲੇ ਫੁਲੇ। good fruits. ਉਦਾਹਰਨ: ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥ Raga Gaurhee 5, Chhant 2, 4:1 (P: 248).
|
Mahan Kosh Encyclopedia |
(ਸਫਲ) ਉੱਤਮ ਫਲ. “ਕਵਿਤਾ ਕੁਸੁਮ ਪ੍ਰਫੁੱਲ ਹੀ ਸੁਫਲ ਅਰਥ ਸਮੁਦਾਯ.” (ਨਾਪ੍ਰ) 2. ਚੰਗਾ ਨਤੀਜਾ। 3. ਅਨਾਰ। 4. ਨਿੰਬੂ। 5. ਬਦਾਮ। 6. ਵਿ. ਚੰਗੇ ਫਲ ਵਾਲਾ. ਸ਼ੁਭ ਫਲ ਸਹਿਤ. “ਸੁਫਲੁ ਜਨਮੁ ਨਾਨਕ ਤਬ ਹੂਆ.” (ਮਾਰੂ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|