Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Supārī. ਪੂਗ ਫਲ, ਛਾਲੀ, ਇਕ ਕਰੜਾ ਗੋਲ ਫਲ ਜਿਸ ਨੂੰ ਕੁਤਰਕੇ ਪਾਨ ਵਿਚ ਵਰਤਦੇ ਹਨ। betel nut. ਪਾਨ ਸੁਪਾਰੀ ਖਾਤੀਆਂ ਮੁਖਿ ਬੀੜੀਆਂ ਲਾਈਆਂ ॥ Raga Tilang 4, Asatpadee 2, 13:1 (P: 726).
|
SGGS Gurmukhi-English Dictionary |
[P. n.] Betelnut, arecnut
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. betelnut, arecanut; betel-palm, Areca catechu.
|
Mahan Kosh Encyclopedia |
ਨਾਮ/n. ਪੂਗ ਫਲ. ਛਾਲੀ. L. Aroca-Catechu. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਮੁਖ ਦੇ ਵਿਕਾਰਾਂ ਨੂੰ ਹਟਾਉਂਦੀ ਹੈ ਅਤੇ ਦੰਦਾਂ ਨੂੰ ਮਜਬੂਤ ਕਰਦੀ ਹੈ. ਮਣੀ ਨੂੰ ਗਾੜ੍ਹਾ ਕਰਦੀ ਹੈ. ਸੁਪਾਰੀ ਦੇ ਫੁੱਲ ਬੱਚਿਆਂ ਦੇ ਦਸਤ ਬੰਦ ਕਰਨ ਲਈ ਜੇ ਉਬਾਲਕੇ ਦਿੱਤੇ ਜਾਣ ਤਾਂ ਬਹੁਤ ਗੁਣਕਾਰੀ ਹਨ. ਹਿੰਦੁਸਤਾਨ ਵਿੱਚ ਸੁਪਾਰੀ ਨੂੰ ਪਾਨ ਨਾਲ ਮਿਲਾਕੇ ਖਾਣ ਦਾ ਬਹੁਤ ਰਿਵਾਜ ਹੈ. “ਪਾਨ ਸੁਪਾਰੀ ਖਾਤੀਆ.” (ਤਿਲੰ ਮਃ ੪) 2. ਲਿੰਗ ਦਾ ਅਗਲਾ ਭਾਗ. ਸੰ. ਮਣਿ. ਦੇਖੋ- ਮਣਿ ੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|