Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Supnaᴺṯar(i). ਸੁਪਨੇ ਵਿਚ। in dream.
ਉਦਾਹਰਨ:
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥ (ਭਾਵ ਬੇਪਰਵਾਹ). Raga Gaurhee 1, 13, 3:2 (P: 155).
ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥ (ਸੁਪਨੇ ਵਿਚ ਵੀ). Raga Raamkalee, Kabir, 8, 4:2 (P: 971).

Mahan Kosh Encyclopedia

ਸ੍ਵਪਨ (ਨੀਂਦ) ਦੇ ਵਿੱਚ. “ਤੂੰ ਕਾਇਆ ਰਹੀਅਹਿ ਸੁਪਨੰਤਰਿ.” (ਗਉ ਮਃ ੧) ਭਾਵ- ਆਲਸ ਰੂਪ ਨੀਂਦ ਵਿੱਚ ਰਹੀ. “ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ.” (ਰਾਮ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits