Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sun(i). 1. ਸੁਣਕੇ। 2. ਸੁੰਞ (ਉਜਾੜ) ਵਿਚ। 1. after listening/hearing; listen, hear. 2. wilderness.
ਉਦਾਹਰਨਾ:
1. ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ Raga Maajh 5, 26, 2:2 (P: 102).
ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥ (ਤੂੰ ਸੁਣ). Raga Gaurhee 5, 170, 1:1 (P: 200).
2. ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥ Raga Gaurhee 5, 156, 3:1 (P: 214).

SGGS Gurmukhi-English Dictionary
[Var.] From Suna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸ਼ੂਨ੍ਯ. ਉਜਾੜ. “ਤੂਹੀ ਗਾਉ ਤੂਹੀ ਸੁਨਿ.” (ਗਉ ਮਃ ੫) ਗ੍ਰਾਮ ਅਤੇ ਜੰਗਲ। 2. ਸੁਣਕੇ. “ਸੁਨਿ ਸੁਨਿ ਨਾਮੁ ਤੁਹਾਰੋ ਜੀਓ.” (ਨਟ ਮਃ ੫) 3. ਦੇਖੋ- ਸੁਨੀ ੨। 4. ਦੇਖੋ- ਸ੍‌ਵਨਿ। 5. ਸੁਨਣਾ ਕ੍ਰਿਯਾ ਦਾ ਅਮਰ. ਸ਼੍ਰਵਣ ਕਰ. “ਸੁਨਿਮਨ! ਅਕਥ ਕਥਾ ਹਰਿਨਾਮ.” (ਬੈਰਾ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits