Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sunā-e. ਸੁਣਾਂਦਾ ਹੈਂ; ਸੁਣਾਈਂ । recite, make me listen/hear. ਉਦਾਹਰਨ: ਕਹਾ ਸੁਆਨ ਕਉ ਸਿੰਮ੍ਰਿਤਿ ਸੁਨਾਏ ॥ (ਸੁਣਾਂਦਾ ਹੈਂ). Raga Aaasaa, Kabir, 20, 1:1 (P: 481). ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥ (ਸੁਣਾਈਂ). Raga Bilaaval 5, 81, 1:1 (P: 820).
|
|