Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suḏẖ(i). 1. ਸੋਝੀ, ਜਾਣਕਾਰੀ। 2. ਸੁਧੀ, ਸਫਾਈ। 3. ਖਬਰ। 4. ਹੋਸ਼। 1. knowledge. 2. neat and tidy. 3. takes care. 4. understanding, consciousness, realization.
ਉਦਾਹਰਨਾ:
1. ਮੰਨੈ ਸਗਲ ਭਵਣ ਕੀ ਸੁਧਿ ॥ Japujee, Guru Nanak Dev, 13:2 (P: 3).
2. ਲੇਖੈ ਗਣਤ ਨ ਛੁਟੀਐ ਕਾਚੀ ਭੀਤਿ ਨ ਸੁਧਿ ॥ Raga Gaurhee 5, Baavan Akhree, 9:7 (P: 252).
3. ਬੰਦਕ ਹੋਇ ਬੰਧ ਸੁਧਿ ਲਹੈ ॥ Raga Gaurhee, Kabir, Baavan Akhree, 29:4 (P: 342).
4. ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥ Raga Bihaagarhaa 4, Vaar 16, Salok, 3, 2:2 (P: 554).
ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥ Raga Vadhans 3, Chhant 5, 4:1 (P: 571).
ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥ Raga Maaroo 9, 2, 1:2 (P: 1008).

SGGS Gurmukhi-English Dictionary
[P. n.] Awareness
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸ਼ੁੱਧਿ। 2. ਸੁਧ. ਖਬਰ. “ਮੰਨੈ ਸਗਲ ਭਵਣ ਕੀ ਸੁਧਿ.” (ਜਪੁ) 3. ਵਿਵੇਕਸ਼ਕਤਿ. “ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ.” (ਜਪੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits