Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suḏẖā. 1. ਅੰਮ੍ਰਿਤ। 2. ਚੰਗੇ, ਉਤਮ। 1. necter, elixir. 2. blessed.
ਉਦਾਹਰਨਾ:
1. ਪ੍ਰੇਮ ਸੁਧਾ ਰਸੁ ਪੀਵੈ ਕੋਇ ॥ Raga Gaurhee, Kabir, Thitee, 6:3 (P: 343).
ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥ Raga Jaitsaree 5, 9, 1:1 (P: 701).
ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੇ ॥ (ਅੰਮ੍ਰਿਤ ਰੂਪੀ ਨਾਮ). Raga Kaanrhaa 4, Asatpadee 6, 3:1 (P: 1311).
2. ਓਹੁ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥ Raga Soohee 5, Chhant 1, 4:5 (P: 777).

English Translation
(1) n.m. nectar, ambrosia. (2) adj.m. whole, entire, unmixed.

Mahan Kosh Encyclopedia

ਦੇਖੋ- ਸੁੱਧਾ। 2. ਸੰ. ਨਾਮ/n. ਅਮ੍ਰਿਤ। 3. ਸ਼ਹਦ। 4. ਜਲ। 5. ਪਾਹੁਲ। 6. ਚੂਨਾ. ਕਲੀ। 7. ਫੁੱਲ ਦਾ ਸ਼ਹਦ. ਮਕਰੰਦ। 8. ਗੰਗਾ। 9. ਬਿਜਲੀ। 10. ਕਿਸੇ ਵਸਤੁ ਦਾ ਰਸ. ਅਰਕ. ਨਿਚੋੜ। 11. ਹਰੜ। ਜ਼ਮੀਨ. ਧਰਤੀ। 12. ਗਿਲੋਯ। 13. ਪੁਤ੍ਰੀ. ਬੇਟੀ। 14. ਦੇਖੋ- ਸ੍ਵਧਾ. “ਸੁਆਹਾ ਸੁਧਾਯੰ ਨਮੋ ਸੀਤਲੇਯੰ.” (ਚੰਡੀ ੨).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits