Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suṇe. 1. ਸਰਵਨ ਕਰਨ ਨਾਲ। 2. ਸੁਣਦਾ ਹੈ। 1. hearing, listening. 2. hears, listens. ਉਦਾਹਰਨਾ: 1. ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥ (ਸੁਣਨ ਨਾਲ). Raga Sireeraag 1, Asatpadee 8, 8:2 (P: 58). 2. ਨਾ ਕੋ ਸੁਣੇ ਨ ਮੰਨਿ ਵਸਾਏ ॥ (ਸੁਣਦਾ ਹੈ). Raga Maajh 3, Asatpadee 21, 6:2 (P: 122).
|
|