Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sujāṇī. 1. ਸਿਆਣੇ, ਸੂਝਵਾਨ। 2. ਜਾਣਨ ਵਾਲਾ। 1. wise. 2. all knowing, omniscient. ਉਦਾਹਰਨਾ: 1. ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥ Raga Maajh 1, Vaar 26, Salok, 1, 1:16 (P: 150). 2. ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥ Raga Vadhans 5, 2, 2:2 (P: 562).
|
|