Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suchīṯ(u). 1. ਪਵਿੱਤਰ ਹਿਰਦੇ ਵਾਲਾ। 2. ਪਵਿੱਤਰ ਕਰਨ ਵਾਲਾ। 1. immaculate mind. 2. pure; purifying. ਉਦਾਹਰਨਾ: 1. ਜਤੁ ਸਤੁ ਸੰਜਮੁ ਸਚੁ ਸੁਚੀਤੁ ॥ Raga Raamkalee 1, Asatpadee 2, 8:3 (P: 903). 2. ਤਰੁ ਤਾਰੀ ਮਨਿ ਨਾਮੁ ਸੁਚੀਤੁ ॥ (ਮਨ ਵਿਚ ਪਵਿੱਤਰ ਨਾਮ ਰੱਖ ਕੇ ਤਾਰੀ ਤਰ ਜਾ). Raga Gaurhee 1, 7, 1:4 (P: 153).
|
|