Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Such(i). 1. ਪਵਿੱਤਰਤਾ। 2. ਨੇਕ, ਨਿਰਮਲ। 1. cleanliness, taintlessness; piety. 2. pious.
ਉਦਾਹਰਨਾ:
1. ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥ Raga Sireeraag 1, Pahray 2, 2:5 (P: 75).
ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥ (ਆਤਮਕ ਪਵਿੱਤਰਤਾ). Raga Gaurhee 5, Baavan Akhree, 3 Salok:2 (P: 250).
2. ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥ Raga Gaurhee 5, Asatpadee 15, 7:1 (P: 242).

SGGS Gurmukhi-English Dictionary
[Var.] From Succa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼ੁਚਿ. ਵਿ. ਪਵਿਤ੍ਰ. ਸਾਫ। 2. ਨਾਮ/n. ਪਵਿਤ੍ਰਤਾ. ਸਫ਼ਾਈ। 3. ਅਗਨਿ. “ਅਰਧ ਉਰਧਮੁਖ ਸਲਿਲ ਸੁਚਿ ਸੁਭਾਉ, ਤਾਂਤੇ ਸੀਤ ਤਪਤ.”(ਭਾਗੁ ਕ) ਅਧੋਮੁਖ ਪਾਣੀ, (ਭਾਵ- ਨੀਵਾਂ ਤੁਰਣ ਵਾਲਾ), ਉਰਧਮੁਖ ਅੱਗ, (ਭਾਵ- ਅਹੰਕਾਰੀ), ਨੀਵਾਂ ਸੀਤਲ ਅਤੇ ਅਹੰਕਾਰੀ ਤਾਮਸੀ। 4. ਸੂਰਜ। 5. ਹਾੜ੍ਹ ਮਹੀਨਾ। 6. ਚੰਦ੍ਰਮਾ। 7. ਗਰਮੀ ਦੀ ਰੁੱਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits