Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sugi-ānā. 1. ਉਤਮ ਗਿਆਨ। 2. ਉਤਮ/ਸ੍ਰੇਸ਼ਟ ਗਿਆਨਵਾਨ/ਗਿਆਨੀ। 1. spiritual wisdom, supreme knowledge. 2. spiritual scholar, sage.
ਉਦਾਹਰਨਾ:
1. ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥ Raga Soohee 5, Chhant 6, 2:3 (P: 781).
2. ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥ Raga Gaurhee 5, Chhant 2, 3:5 (P: 248).

Mahan Kosh Encyclopedia

(ਸੁਗਿਆਨੀ) ਵਿ. ਉੱਤਮ ਗ੍ਯਾਨ ਦੇ ਧਾਰਨ ਵਾਲਾ. ਆਤਮਗ੍ਯਾਨੀ। 2. ਯਥਾਰਥ ਗ੍ਯਾਨੀ. “ਸੋਈ ਸੁਗਿਆਨਾ, ਸੋ ਪਰਧਾਨਾ.” (ਆਸਾ ਛੰਤ ਮਃ ੫) “ਜੋ ਇਸੁ ਮਾਰੇ ਸੋਈ ਸੁਗਿਆਨੀ.” (ਗਉ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits