Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sukẖhagāmī. 1. ਸੁਖਾਂ ਵਿਚ ਪਹੁੰਚਾਣ ਵਾਲਾ, ਸੁਖ ਦੇਣ ਵਾਲਾ, ਸੁਖਾਂ ਦਾ ਹਲਕਾਰਾ। 2. ਸੌਖ ਨਾਲ ਪਹੁੰਚ ਵਾਲਾ। 1. harbinger of peace/comfort. 2. easily accessible.
ਉਦਾਹਰਨਾ:
1. ਪ੍ਰਭ ਮਿਲੇ ਸੁਆਮੀ ਸੁਖਹਗਾਮੀ ਚਾਵ ਮੰਗਲ ਰਸ ਭਰੇ ॥ Raga Aaasaa 5, Chhant 10, 2:3 (P: 459).
ਹਰ ਹਰਾ ਸੁਆਮੀ ਸੁਖਹਗਾਮੀ ਅਨਦ ਮੰਗਲ ਰਸੁ ਘਣਾ ॥ Raga Bilaaval 5, Chhant 3, 5:3 (P: 847).
ਭਜੁ ਸਰਣਿ ਸੁਆਮੀ ਸੁਖਹਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥ Raga Jaitsaree 5, Chhant 2, 3:5 (P: 704).
2. ਸਿਮਰਿ ਸੁਆਮੀ ਸੁਖਹਗਾਮੀ ਇਛ ਸਗਲੀ ਪੁੰਨੀਆ ॥ Raga Sireeraag 5, Chhant 2, 4:3 (P: 79).

Mahan Kosh Encyclopedia

(ਸੁਖਹਿਗਾਮੀ) ਵਿ. ਸੁਖਗਮ੍ਯ. ਜਿਸ ਪਾਸ ਪਹੁਚਣਾ ਔਖਾ ਨਹੀਂ. ਆਸਾਨੀ ਨਾਲ ਪ੍ਰਾਪਤ ਹੋਣਯੋਗ੍ਯ. ਬਿਨਾ ਕਠਿਨ ਸਾਧਨਾ ਦੇ ਜਿਸ ਦੀ ਪ੍ਰਾਪਤੀ ਹੋ ਸਕਦੀ ਹੈ. “ਸਿਮਰਿ ਸੁਆਮੀ ਸੁਖਹਗਾਮੀ.” (ਸ੍ਰੀ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits