Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Su-āvgīr. ਸੁਆਰਥੀ, ਮਤਲਬੀ ('ਮਹਾਨਕੋਸ਼' ਇਸ ਨੂੰ ਫਾਰਸੀ ਸ਼ਬਦ ਤੋਂ ਵਿਉਂਤਪਤ ਮੰਨ ਕੇ ਇਸ ਦੇ ਅਰਥ ਕਰਦਾ ਹੈ 'ਖਾਲਿਸ ਸਿਕੇ')। selfish; pure coins.
ਉਦਾਹਰਨ:
ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ Raga Gaurhee 4, Vaar 7ਸ, 4, 1:5 (P: 303).

SGGS Gurmukhi-English Dictionary
[P. adj.] Suāva (selfishness) + gīra (to catch) selfish
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{370} ਫ਼ਾ. [ساوگِیر] ਸਾਵਗੀਰ. ਖਾਲਿਸ ਸ੍ਵਰਣ ਰੱਖਣ ਵਾਲੇ. ਭਾਵ- ਖਾਲਿਸ ਸਿੱਕੇ. ਦੇਖੋ- ਸੁਆਵ 2. “ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ, ਸੁਆਵਗੀਰ ਸਭਿ ਉਘੜਿਆਏ.” (ਮਃ ੪ ਵਾਰ ਗਉ ੧) ਖੋਟਿਆਂ ਵਿੱਚੋਂ ਖਰੇ ਪਰਖੇ ਗਏ.

Footnotes:
{370} ਸੁ-ਆਵਗੀਰ ਅਸ਼ੁੱਧ ਪਾਠ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits