Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-ārath(u). 1. ਗਰਜ਼, ਆਪਣਾ ਮਨੋਰਥ। 2. ਲਾਭ ਵਾਲੀ ਗਲ। 1. desires, objectives. 2. profitable/good deed. ਉਦਾਹਰਨਾ: 1. ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥ Raga Sireeraag 5, 26, 2:3 (P: 70). 2. ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ ॥ Raga Saarang 5, 90, 1:2 (P: 1221).
|
Mahan Kosh Encyclopedia |
ਦੇਖੋ- ਸੁਆਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|