Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sīḏẖo. 1. ਸਿਧੀ ਨੂੰ ਪ੍ਰਾਪਤ ਹੋਏ, ਪਵਿੱਤਰ ਹੋਏ, ਮੁਕਤ ਹੋਏ। 2. ਸਿਧ ਹੋਣਾ, ਸਫਲਤਾ ਪ੍ਰਾਪਤ ਹੋਣੀ। 1. reclaimed, purified. 2. adjusted, accomplished, achieved. ਉਦਾਹਰਨਾ: 1. ਸਤਿਗੁਰ ਤੇ ਕਵਨੁ ਕਵਨੁ ਨ ਸੀਧੋ ਮੇਰੇ ਭਾਈ ॥ Raga Gaurhee 3, Asatpadee 5, 8:1 (P: 231). 2. ਕਾਰਜੁ ਸੀਧੋ ਰਿਦੈ ਸਮਾਲਿ ॥ Raga Bilaaval 1, Asatpadee 1, 4:4 (P: 831).
|
Mahan Kosh Encyclopedia |
ਦੇਖੋ- ਸੀਧਾ। 2. ਵਿ. ਸਿੱਧ ਹੋਇਆ. ਸਾਬਤ ਹੋਇਆ. ਨਿਰਣੇ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|