Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sīḏẖe. 1. ਸੁਧ ਕਰਦਾ, ਕਪਟ ਰਹਿਤ ਕਰਦਾ ਹੈ ('ਦਰਪਣ' ਇਸ ਦੇ ਅਰਥ 'ਸਿਝੇ ਜਾਂਦੇ ਹਨ' ਕਰਦਾ ਹੈ)। 2. ਸਫਲ ਹੋਏ, ਸਿਧੀ ਨੂੰ ਪ੍ਰਾਪਤ ਹੋਏ। 3. ਲਭ ਪਿਆ। 1. purified, reformed. 2. succeeded, obtained. 3. revealed, manifested. ਉਦਾਹਰਨਾ: 1. ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ ॥ Raga Gaurhee 3, Asatpadee 5, 2:1 (P: 231). 2. ਮੇਰਾ ਪ੍ਰਭੁ ਪਾਇਆ ਗੁਰ ਕੈ ਸਬਦਿ ਸੀਧੇ ॥ Raga Gaurhee 3, Asatpadee 5, 2:3 (P: 231). 3. ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥ Raga Basant 4, 5, 1:2 (P: 1179).
|
|