Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sīṯam(u). ਸੀਤਾ ਹੋਇਆ, ਬਝਾ ਹੋਇਆ। sewn, stiched, attached. ਉਦਾਹਰਨ: ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥ Raga Goojree 5, Vaar 9ਸ, 5, 1:2 (P: 520).
|
Mahan Kosh Encyclopedia |
ਸੰ. स्यूतम्- ਸ੍ਯੂਤੰ. ਸੀੱਤਾ ਗਿਆ. ਪਰੋਇਆ ਗਿਆ. “ਸਹ ਚਰਣੀ ਮੈਡਾ ਹੀਅੜਾ ਸੀਤਮੁ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|