Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sīgrī-ā. ਸਸ਼ੋਭਤ ਹੋਈ। embellished. ਉਦਾਹਰਨ: ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥ Raga Saarang 5, 45, 1:2 (P: 1213).
|
Mahan Kosh Encyclopedia |
ਵਿ. ਸ਼੍ਰਿੰਗਾਰਿਤ. ਸ੍ਰਿੰਗਾਰਿਆ ਹੋਇਆ। 2. ਸਿੰਗਾਰਿਆ. “ਤਉ ਮੈ ਸਾਜਿ ਸੀਗਰੀਆ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|