Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sīkā. ਸਿਕੇ। coins.
ਉਦਾਹਰਨ:
ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥ Raga Goojree 5, Asatpadee 1, 5:2 (P: 507).

SGGS Gurmukhi-English Dictionary
[n.] (from Ara. Sikkaha) 1. authority. 2. coin, coinage. 3. lead. 4. furrow
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. [سِکّہ] ਸਿੱਕਹ. ਧਾਤੁ ਤੇ ਲੱਗੀ ਹੋਈ ਰਾਜ ਦੀ ਮੁਹਰ. “ਲਖਿਮੀ ਕੇਤਕ ਗਨੀ ਨ ਜਾਈਐ, ਗਨਿ ਨ ਸਕਉ ਸੀਕਾ.” (ਗੂਜ ਅ: ਮਃ ੫) ਤੇਰੇ ਖਜਾਨੇ ਦੀ ਦੌਲਤ ਤਾਂ ਗਿਣਨੀ ਇੱਕ ਪਾਸੇ ਰਹੀ, ਉਸ ਵਿੱਚ ਕਿਤਨੇ ਪ੍ਰਕਾਰ ਦੇ ਸਿੱਕੇ ਹਨ, ਇਹੀ ਨਹੀਂ ਗਿਣਿਆ ਜਾਂਦਾ. ਦੇਖੋ- ਸਿੱਕਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits