Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siᴺch(i). ਸਿੰਜਿਆ ਜਾ ਕੇ। irrigated. ਉਦਾਹਰਨ: ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥ Raga Saarang 1, Asatpadee 2, 3:1 (P: 1233).
|
Mahan Kosh Encyclopedia |
ਸੇਚਨ ਕਰਕੇ. ਸਿੰਜਕੇ. “ਸਿੰਚਿ ਪਿਆਲ ਗਗਨਸਰ ਭਰੈ.” (ਰਤਨਮਾਲਾ ਬੰਨੋ) ਪ੍ਰਾਣਵਾਯੁ ਨੂੰ ਅਭ੍ਯਾਸ ਨਾਲ ਖਿੱਚਕੇ ਦਸ਼ਮਦ੍ਵਾਰ ਠਹਿਰਾਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|