Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sivā. ਸ਼ਿਵ ਜੀ। Shiva - a hindu diety.
ਉਦਾਹਰਨ:
ਸਿਵਾ ਸਕਤਿ ਸੰਬਾਦੰ ॥ Raga Gond, Naamdev, 1, 4:1 (P: 873).

SGGS Gurmukhi-English Dictionary
[P. n.] Shiva
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. funeral pyre, burning or burnt pyre. (2) adv.conj. without, except, but save, besides; also ਸਿਵਾਇ, ਸਿਵਾਏ.

Mahan Kosh Encyclopedia

ਸੰ. ਸ਼ਿਵਾ. ਨਾਮ/n. ਸ਼ਿਵ ਦੀ ਇਸਤ੍ਰੀ ਦੁਰਗਾ. ਪਾਰਵਤੀ. “ਧਰ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ.” (ਚੰਡੀ ੧) 2. ਪਾਰਬ੍ਰਹਮ ਦੀ ਸ਼ਕਤਿ. ਦੇਖੋ- ਸ਼ਿਵ. “ਦੇਹ ਸਿਵਾ ਵਰ ਮੋਹਿ ਅਬੈ.” (ਚੰਡੀ ੧) 3. ਹਰੀ ਦੁੱਬ। 4. ਗਿਦੜੀ. “ਸਿਵਾ ਅਸਿਵਾ ਪੁਕਾਰਤ ਭਈ.” (ਗੁਪ੍ਰਸੂ) 5. ਹਲਦੀ। 6. ਮੁਕਤਿ। 7. ਹਰੜ। 8. ਵਿ. ਸੁਖ ਦੇਣ ਵਾਲੀ. 9. ਪ੍ਰਾ. ਨਾਮ/n. ਚਿਤਾ. ਸ਼ਵ ਦਾਹ ਦੀ ਥਾਂ। 10. ਅ਼. [سِوا] ਕ੍ਰਿ. ਵਿ. ਬਗੈਰ. ਬਿਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits