Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Siri-u. ਸਿਰਜਿਆ, ਬਣਾਇਆ। created.
ਉਦਾਹਰਨ:
ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥ Sava-eeay of Guru Ramdas, Kal-Sahaar, 6:5 (P: 1397).

Mahan Kosh Encyclopedia

(ਸਿਰਿਓ, ਸਿਰਿਆ) ਦੇਖੋ- ਸਿਰਜਣ. “ਸਤਿਗੁਰ ਪ੍ਰਮਾਣ ਬਿਧਨੈ ਸਿਰਿਉ.” (ਸਵੈਯੇ ਮਃ ੪ ਕੇ) ਸਤਿਗੁਰੂ ਅਮਰਦੇਵ ਦੇ ਤੁੱਲ ਹੀ ਵਿਧਾਤਾ ਨੇ ਗੁਰੂ ਰਾਮਦਾਸ ਰਚਿਆ ਹੈ. “ਜਿਨਿ ਸਿਰਿਆ ਸਭੁਕੋਇ.” (ਸ੍ਰੀ ਮਃ ੫ ਵਣਜਾਰਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits