Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Siri-ā. 1. ਹੱਦਾਂ, ਪਾਸੇ। 2. ਸਿਰਜਿਆ, ਰਚਿਆ, ਉਪਾਇਆ। 1. boundaries viz., this world and the nether world. 2. created.
ਉਦਾਹਰਨਾ:
1. ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ (ਦੁਹਾ ਸਿਰਿਆ ਤੋਂ ਇਥੇ ਭਾਵ ਹੈ 'ਲੋਕ ਪ੍ਰਲੋਕ'). Raga Sireeraag 5, Asatpadee 26, 9:3 (P: 71).
2. ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥ Raga Sireeraag 4, Vannjaaraa 1, 1:1 (P: 81).

Mahan Kosh Encyclopedia

(ਸਿਰਿਉ, ਸਿਰਿਓ) ਦੇਖੋ- ਸਿਰਜਣ. “ਸਤਿਗੁਰ ਪ੍ਰਮਾਣ ਬਿਧਨੈ ਸਿਰਿਉ.” (ਸਵੈਯੇ ਮਃ ੪ ਕੇ) ਸਤਿਗੁਰੂ ਅਮਰਦੇਵ ਦੇ ਤੁੱਲ ਹੀ ਵਿਧਾਤਾ ਨੇ ਗੁਰੂ ਰਾਮਦਾਸ ਰਚਿਆ ਹੈ. “ਜਿਨਿ ਸਿਰਿਆ ਸਭੁਕੋਇ.” (ਸ੍ਰੀ ਮਃ ੫ ਵਣਜਾਰਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits