Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sirānī. 1. ਲੰਘਾ ਦਿਤੀ। 2. ਖਤਮ ਹੋਈ, ਮੁੱਕੀ। 1. spent, passed away. 2. comes to an end.
ਉਦਾਹਰਨਾ:
1. ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ ॥ (ਲੰਘਾ ਦਿਤੀ). Raga Gaurhee 9, 8, 2:2 (P: 220).
2. ਕਹਿ ਕਬੀਰ ਇਹ ਕਥਾ ਸਿਰਾਨੀ ॥ Raga Soohee, Kabir, 2, 4:2 (P: 792).

Mahan Kosh Encyclopedia

(ਸਿਰਾਨਾ, ਸਿਰਾਨੋ) ਸਿਰਾਉਣ ਦਾ ਭੂਤ ਕਾਲ. ਵੀਤਿਆ. ਗੁਜਰਿਆ. “ਅਮਲ ਸਿਰਾਨੋ ਲੇਖਾ ਦੇਨਾ.” (ਸੂਹੀ ਕਬੀਰ) “ਬਿਰਥਾ ਅਉਧ ਸਿਰਾਨੀ.” (ਸੋਰ ਮਃ ੯) 2. ਸੀਤਲ ਹੋਣਾ, ਹੋਈ, ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits