Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sirāḏẖ. ਪਿਤਰਾਂ ਵਾਸਤੇ ਸ਼ਰਧਾ ਨਾਲ ਕੀਤਾ ਅੰਨ ਵਸਤਰਾਂ ਦਾ ਦਾਨ ਜੋ ਹਿੰਦੂਮਤ ਅਨੁਸਾਰ ਹਰ ਸਾਲ ਨਿਸਚਿਤ ਦਿਨ ਕੀਤਾ ਜਾਂਦਾ ਹੈ। to hold feast in the honour of the dead elders. ਉਦਾਹਰਨ: ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ ॥ Raga Gaurhee, Kabir, 45, 1:1 (P: 332).
|
SGGS Gurmukhi-English Dictionary |
[P. n.] Offering of food to Brahmins in honour of dead ancestors
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸਰਾਧ. “ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਿਰਾਧ ਕਰਾਹੀ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|