Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sirkār. 1. ਹਕੂਮਤ, ਰਾਜ। 2. ਪਰਜਾ, ਰਈਅਤ। 1. sovereignty, rule, authority. 2. subject.
ਉਦਾਹਰਨਾ:
1. ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ Raga Sireeraag 3, 36, 1:1 (P: 27).
2. ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥ Raga Goojree 3, Vaar 12:2 (P: 513).

SGGS Gurmukhi-English Dictionary
[P. n.] Rule, government
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸਰਕਾਰ। 2. ਨਾਮ/n. ਫ਼ਰਜ਼. ਡ੍ਯੂਟੀ. Duty. “ਲਾਲੇ ਨੋ ਸਿਰਿਕਾਰ ਹੈ ਧੁਰਿ ਖਸਮਿ ਫੁਰਮਾਈ.” (ਮਾਰੂ ਅ: ਮਃ ੧) 3. ਹੁਕੂਮਤ. “ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁਕੋਇ.” (ਸ੍ਰੀ ਮਃ ੩) 4. ਪ੍ਰਜਾ. “ਏਹ ਜਮ ਕੀ ਸਿਰਕਾਰ ਹੈ ਏਨਾ ਊਪਰਿ ਜਮਡੰਡੁ ਕਰਾਰਾ.” (ਮਃ ੩ ਵਾਰ ਗੂਜ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits