Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Simraṯba-y. ਸਿਮਰਦਾ/ਯਾਦ ਕਰਦਾ ਹੈ, ਜਪਦਾ ਹੈ; ਸਿਮਰਨ ਯੋਗ, ਯਾਦ ਕਰਨ ਯੋਗ (ਮਹਾਨ ਕੋਸ਼)। meditates, contemplates; worth meditation/contemplation. ਉਦਾਹਰਨ: ਸਿਮਰਤਬ੍ਯ੍ਯ ਰਿਦੈ ਗੁਰ ਮੰਤ੍ਰਣਹ ॥ (ਸਿਮਰਨ ਯੋਗ). Gathaa, Guru Arjan Dev, 14:2 (P: 1361).
|
|