Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Siḏẖ(u). 1. ਕਰਾਮਾਤੀ ਸ਼ਕਤੀਆਂ ਦਾ ਮਾਲਕ, ਵਡਾ ਜੋਗੀ। 2. ਵਾਹਿਗੁਰੂ, ਪਰਾਮਾਤਮਾ। 3. ਪ੍ਰਗਟ, ਜ਼ਾਹਰਾ ਜ਼ਹੂਰ ਪ੍ਰਭੂ। 1. one with supernatural/ occult powers, man of miracles. 2. The Lord. 3. apparent/manifest Lord.
ਉਦਾਹਰਨਾ:
1. ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ Raga Sireeraag 1, 1, 3:1 (P: 14).
2. ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥ Raga Raamkalee 1, 6, 2:1 (P: 878).
3. ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥ Sava-eeay of Guru Amardas, 12:4 (P: 1394).

Mahan Kosh Encyclopedia

ਦੇਖੋ- ਸਿੰਧ ਅਤੇ ਸਿੱਧ. “ਸਿਧੁ ਹੋਵਾ ਸਿਧਿ ਲਾਈ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits