Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sińāṯā. ਪਛਾਣਿਆ। recognized. ਉਦਾਹਰਨ: ਰਤੇ ਸੇਈ ਜਿ ਮੁਖੁ ਨ ਮੋੜੰਨ੍ਰਿ ਜਿਨ੍ਹ੍ਹੀ ਸਿਞਾਤਾ ਸਾਈ ॥ (ਪਛਾਣਿਆ). Salok 5, 1:1 (P: 1425).
|
Mahan Kosh Encyclopedia |
ਦੇਖੋ- ਸਿਞਾਣ. “ਜਿਨੀ ਸਿਞਾਤਾ ਸਾਈ.” (ਸਵਾ ਮਃ ੫) ਜਿਨ੍ਹਾਂ ਪਛਾਣਿਆ (ਜਾਣਿਆ) ਸ੍ਵਾਮੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|