Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sijḏā. ਨਮਾਜ਼ ਵੇਲੇ, ਜ਼ਮੀਨ ਤੇ ਮੱਥਾ ਰੱਖ ਕੇ ਨਮਸਕਾਰ ਕਰਨਾ। bowing in prayer.
ਉਦਾਹਰਨ:
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ Raga Sireeraag 4, Vaar 4, Salok, 1, 1:7 (P: 84).

SGGS Gurmukhi-English Dictionary
[n.] (from Ara. Sijadaha) prostration, homage, bowing in adoration
SGGS Gurmukhi-English Data provided by Harjinder Singh Gill, Santa Monica, CA, USA.

English Translation
n.m. prostration, genuflection, kowtow.

Mahan Kosh Encyclopedia

ਅ਼. [سِجدہ] ਨਾਮ/n. ਮੱਥਾ ਟੇਕਣਾ. ਨਮਸਕਾਰ, ਜੋ ਜਮੀਨ ਉੱਪਰ ਮਸਤਕ ਰੱਖਕੇ ਕੀਤੀ ਜਾਵੇ. “ਕਈ ਪਲਟ ਸੂਰ ਸਿਜਦਾ ਕਰਾਇ.” (ਅਕਾਲ) ਕਈ ਸੂਰਜ ਨਿਕਲਣ ਵਾਲੀ ਦਿਸ਼ਾ ਤੋਂ ਮੁਖ ਫੇਰਕੇ (ਪੱਛਮ ਵੱਲ) ਸਿਜਦਾ ਕਰਦੇ ਹਨ. ਇਸ ਦਾ ਉੱਚਾਰਣ ਸਜਦਾ ਭੀ ਸਹੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits