Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Si-āl. ਗਿਦੜ (ਆਲਸ ਰੂਪੀ)। jackal (viz., laziness, sloth).
ਉਦਾਹਰਨ:
ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ॥ Raga Maaroo 5, 7, 2:2 (P: 1000).
ਸੁਆਨ ਸਿਆਲ ਮਾਇਆ ਮਹਿ ਰਾਤਾ ॥ Raga Bhairo, Kabir, 13, 4:1 (P: 1160).

SGGS Gurmukhi-English Dictionary
[Var.] From Siāra
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ੍ਰਿਗਾਲ. ਗਿੱਦੜ. “ਕਾਢ ਦੇਇ ਸਿਆਲ ਬਪੁਰੇ ਕਉ.” (ਮਾਰੂ ਮਃ ੫) ਇਸ ਥਾਂ ਗਿੱਦੜ ਤੋਂ ਭਾਵ- ਆਲਸ ਹੈ। 2. ਇੱਕ ਖਤ੍ਰੀਆਂ ਦਾ ਗੋਤ। 3. ਮੁਸਲਮਾਨਾਂ ਦੀ ਇੱਕ ਜਾਤਿ, ਜੋ ਜਿਲੇ ਝੰਗ ਵਿੱਚ ਬਹੁਤ ਹੈ। 4. ਸੰ. ਸ਼ੀਤਕਾਲ. ਸਰਦੀ ਦੀ ਰੁੱਤ। 5. ਦੇਖੋ- ਸ੍ਯਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits