Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Si-āmā. ਰਾਗ ਮੇਗ ਦੇ ਇਕ ਪੁਤਰ ਦਾ ਨਾਂ। name of the one of the sons of Raag Megh.
ਉਦਾਹਰਨ:
ਪੁਨਿ ਗਾਵਹਿ ਸੰਕਰ ਅਉ ਸਿਆਮਾ ॥ Raagmaalaa 1:57 (P: 1430).

Mahan Kosh Encyclopedia

ਸੰ. ਸ਼੍ਯਾਮਾ. ਜਵਾਨ ਇਸਤ੍ਰੀ। 2. ਕਾਲੀ. ਦੇਵੀ. “ਇਕ ਰਟਤ ਨਾਮ ਸਿਆਮਾ ਅਪਾਰ.” (ਦੱਤਾਵ) 3. ਕਾਲੇ ਰੰਗ ਦੀ ਗਊ। 4. ਗੁੱਗਲ। 5. ਕਸਤੂਰੀ। 6. ਮਘਪਿੱਪਲੀ। 7. ਸ਼ੀਸ਼ਮ. ਟਾਲ੍ਹੀ। 8. ਕਾਲੀ ਮਿਰਚ। 9. ਯਮੁਨਾ ਨਦੀ। 10. ਰਾਤ੍ਰਿ. ਰਾਤ। 11. ਕੋਇਲ. ਕੋਕਿਲਾ। 12. ਛਾਯਾ. ਛਾਂਉਂ। 13. ਦੇਖੋ- ਸ੍ਯਾਮਾ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits