Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāhaᴺ. ਸਾ+ਹੰ, ਉਹ ਮੈਂ ਹਾਂ, ਉਹ ਮੇਰਾ ਹੀ ਰੂਪ ਹੈ (ਸੰਥਿਆ) : ਉਤਸ਼ਾਹ, ਚਾਉ (ਦਰਪਣ) ਸਮੇਤ, ਸਹਿਤ, ਨਾਲ (ਮਹਾਨਕੋਸ਼, ਸ਼ਬਦਾਰਥ)। I am he; avidity, enthusiasm; with.
ਉਦਾਹਰਨ:
ਮਿਰਤ ਮੋਹੰ ਅਲਪ ਬੁਧ੍ਹ੍ਹੰ ਰਚੰਤਿ ਬਨਿਤਾ ਬਿਨੋਦ ਸਾਹੰ ॥ Salok Sehaskritee, Gur Arjan Dev, 11:1 (P: 1354).

Mahan Kosh Encyclopedia

ਦੇਖੋ- ਸਹ. “ਬਨਿਤਾ ਬਿਨੋਦ ਸਾਹੰ.” (ਸਹਸ ਮਃ ੫) ਇਸਤ੍ਰੀ ਦੇ ਆਨੰਦ ਨਾਲ। 2. ਸ-ਅਹੰ. ਉਹ ਮੈਂ। 3. ਸ-ਅਹੰਕਾਰ ਦਾ ਸੰਖੇਪ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits