Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāhi-ā. ਸੁਆਸਾਂ ਦਾ। breaths.
ਉਦਾਹਰਨ:
ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥ (ਸੁਆਸਾਂ ਦਾ ਓੜਕ ਅੰਤ ਆਇਆ). Raga Sireeraag 1, Pahray 2, 5:1 (P: 76).

English Translation
n.m. propitious time and date for a marriage ceremony or other auspicious event.

Mahan Kosh Encyclopedia

ਨਾਮ/n. ਸਾਹਾ (ਸੁ ਅਹ) ਦਾ ਵੇਲਾ. ਦੇਖੋ- ਸਾਹਾ. “ਓੜਕੁ ਆਇਆ ਤਿਨ ਸਾਹਿਆ.” (ਸ੍ਰੀ ਮਃ ੧ ਪਹਰੇ) ਭਾਵ- ਮੌਤਰੂਪ ਲਾੜੇ ਦਾ, ਜਿੰਦਗੀਰੂਪ ਵਹੁਟੀ ਵਰਣ ਦਾ ਸਮਾਂ (ਅੰਤਕਾਲ) ਆਗਿਆ। 2. ਇਹ ਸੁਹੇਵੇ ਦਾ ਦੂਜਾ ਨਾਉਂ ਹੈ. ਦੇਖੋ- ਸੁਹੇਵਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits