Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāhi. 1. ਪਤੀ। 2. ਸਵਾਸ। 3. ਪ੍ਰਮੇਸ਼ਰ, ਪ੍ਰਭੂ। 1. husband, master. 2. with every breath, always. 3. The Lord, God.
ਉਦਾਹਰਨਾ:
1. ਨਾਨਕ ਸਾਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥ Raga Vadhans 3, Chhant, 1, 1:6 (P: 567).
2. ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥ Raga Sireeraag 1, 16, 3:1 (P: 20).
3. ਕਰਿ ਕਿਰਪਾ ਜਬ ਮੇਲੇ ਸਾਹਿ ॥ Raga Gaurhee 5, 85, 4:3 (P: 181).
ਸਾਹਿ ਪਠਾਇਆ ਸਾਹੈ ਪਾਸਿ ॥ Raga Aaasaa 5, 6, 2:1 (P: 372).

Mahan Kosh Encyclopedia

ਦੇਖੋ- ਸਾਹ। 2. ਸ੍ਵਾਸ (ਦਮ) ਵਿੱਚ. “ਸਾਹਿ ਸਾਹਿ ਸਦਾ ਸਮਾਲੀਐ.” (ਗੂਜ ਅ: ਮਃ ੩) 3. ਸ਼ਾਹ ਨੇ. “ਸਾਹਿ ਪਠਾਇਆ ਸਾਹੈ ਪਾਸਿ.” (ਆਸਾ ਮਃ ੫) 4. ਸੰ. साहि. ਨਾਮ/n. ਪ੍ਰਭੂ. ਸ੍ਵਾਮੀ. ਅਧਿਪਤਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits