Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāsṯarag(i). ਸ਼ਾਸਤ੍ਰਾਂ ਦਾ ਗਿਆਤਾ। scholar of Sashtras/religious books.
ਉਦਾਹਰਨ:
ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਹ੍ਹੇ ਬਸਿ ਅਪਨਹੀ ॥ Raga Goojree 5, 14, 1:1 (P: 498).

Mahan Kosh Encyclopedia

(ਸਾਸਤ੍ਰਗ, ਸਾਸਤ੍ਰਗਿਆ, ਸਾਸਤ੍ਰਗੰਤਾ, ਸਾਸਤ੍ਰਗ੍ਯ) ਸੰ. शास्त्रज्ञ. ਵਿ. ਸ਼ਾਸਤ੍ਰ ਦਾ ਗ੍ਯਾਤਾ. ਸ਼ਾਸਤ੍ਰ ਦੇ ਜਾਣਨ ਵਾਲਾ. “ਮੁਨਿ ਜੋਗੀ ਸਾਸਤ੍ਰਗਿ ਕਹਾਵਤ.” (ਗੂਜ ਮਃ ੫) “ਸਭੈ ਸਾਸਤ੍ਰਗੰਤਾ ਕੁਕਰਮੰ ਪ੍ਰਣਾਸੀ.” (ਦੱਤਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits