Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāsṯ(u). ਸ਼ਾਸ਼ਤ੍ਰ, ਧਾਰਮਿਕ ਪੁਸਤਕ। Sashtras, scripture, religious book.
ਉਦਾਹਰਨ:
ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥ Raga Sireeraag 5, 88, 1:1 (P: 48).

Mahan Kosh Encyclopedia

(ਸਾਸਤ, ਸਾਸਤਰ, ਸਾਸਤ੍ਰ) ਸੰ. ਸ਼ਾਸ੍‌ਤ੍ਰ. ਨਾਮ/n. ਉਹ ਪੁਸ੍ਤਕ, ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ- ਸਾਸ 6. “ਸਾਸਤ ਸਿੰਮ੍ਰਿਤਿ ਬੇਦ ਚਾਰਿ.” (ਸ੍ਰੀ ਅ: ਮਃ ੫) “ਸੋਈ ਸਾਸਤੁ, ਸਉਣ ਸੋਇ.” (ਸ੍ਰੀ ਮਃ ੫) “ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ.” (ਭੈਰ ਮਃ ੧) ਦੇਖੋ- ਖਟ ਸਾਸਤ੍ਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits