Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sāvaṇ(u). ਬਿਕਰਮੀ ਸੰਮਤ ਦਾ ਪੰਜਵਾਂ ਮਹੀਨਾ। fifth month of Bikrami Samvat. ਉਦਾਹਰਨ: ਤੇਰੈ ਹੁਕਮੈ ਸਾਵਣੁ ਆਇਆ ॥ Raga Sireeraag 5, Asatpadee 29, 2:1 (P: 73).
|
Mahan Kosh Encyclopedia |
ਦੇਖੋ- ਸਾਵਣ. “ਸਾਵਣੁ ਆਇਆ, ਹੇ ਸਖੀ!” (ਮਃ ੨ ਵਾਰ ਮਲਾ) 2. ਸਾਵਣੀ ਫਸਲ. ਖਰੀਫ. “ਸਾਵਣੁ ਰਾਤਿ ਅਹਾੜੁ ਦਿਹੁ.” (ਮਃ ੧ ਵਾਰ ਰਾਮ ੧) ਦੇਖੋ- ਅਹਾੜੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|