Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāvṇī. ਸਾਵਣ ਮਹੀਨੇ ਵਿਚ ਬੀਜੇ ਜਾਣ ਵਾਲੀ ਫਸਲ। Crop which is cultivated in the fifth month of Bikrami Samvat.
ਉਦਾਹਰਨ:
ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥ Raga Malaar 1, Vaar 19ਸ, 1, 1:5 (P: 1286).

Mahan Kosh Encyclopedia

(ਸਾਵਣਿ) ਨਾਮ/n. ਸਾਉਣੀ ਫ਼ਸਲ. ਖ਼ਰੀਫ. “ਸਾਵਣੀ ਸਚੁਨਾਉ.” (ਮਃ ੧ ਵਾਰ ਮਲਾ) 2. ਸ਼੍ਰਾਵਣੀ. ਸਾਉਣ ਦੀ ਪੂਰਣਮਾਸੀ। 3. ਸ਼੍ਰਾਵਣ (ਸਾਂਉਣ) ਵਿੱਚ.“ਨਾਨਕ ਸਾਵਣਿ ਜੇ ਵਸੈ.” (ਮਃ ੧ ਵਾਰ ਮਲਾ) ਜੇ ਸ਼੍ਰਾਵਣ ਵਿੱਚ ਵਰਸੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits