Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāre. 1. ਸਭ। 2. ਸੰਭਾਲਦਾ ਹੈ, ਜਾਣਦਾ ਹੈ। 3. ਯਾਦ ਕਰੇ। 4. ਸਮਝੇ। 5. ਸੰਵਾਰੇ। 6. ਖ਼ਬਰ/ਸਾਰ ਲੈਂਦਾ। 7. ਪਾਈਏ, ਪ੍ਰਾਪਤ ਕਰੀਏ। 8. ਸਮਾਇਆ/ਪਸਰਿਆ/ਫੈਲਿਆ ਹੋਇਆ। 9. ਸੌਂਪ ਦਿਤੇ । 1. all. 2. knows. 3. reflects, deliberates, remembers. 4. understand, contemplates. 5. corrects, adjusts, amends. 6. cares for. 7. obtain. 8. contained. 9. entrusted, blessed with.
ਉਦਾਹਰਨਾ:
1. ਆਵਣ ਜਾਣ ਰਹੇ ਸੁਖ ਸਾਰੇ ॥ Raga Gaurhee 5, 125, 1:2 (P: 191).
2. ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ (ਜਾਣਦਾ ਹੈ, ਸੰਭਾਲਦਾ ਹੈ). Raga Sireeraag 5, Chhant 3, 2:4 (P: 80).
3. ਸਾਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥ Raga Gaurhee 3, Chhant 1, 1:1 (P: 243).
4. ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥ Raga Gaurhee 3, Chhant 2, 3:3 (P: 244).
5. ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥ Raga Aaasaa 5, Chhant 1, 2:3 (P: 452).
6. ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾਲੇ ॥ Raga Goojree 1, 1, 4:1 (P: 489).
7. ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ Raga Raamkalee 5, Rutee Salok, 5:3 (P: 928).
8. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ Raga Nat-Naraain 4, Asatpadee 4, 5:1 (P: 982).
9. ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥ Raga Kedaaraa 5, 331, 4:3 (P: 1122).

SGGS Gurmukhi-English Dictionary
[P. adj.] Whole, all
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਾਰਾ ਦਾ ਬਹੁ ਵਚਨ। 2. ਦੇਖੋ- ਸਾਰਣਾ, ਸਾੜਨਾ ਅਤੇ ਲੁਝਿ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits