Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sārṇā. ਸੰਭਾਲਣਾ('ਮਹਾਨਕੋਸ਼' ਇਸ ਦੇ ਅਰਥ ਪ੍ਰੇਰਣਾ, ਚਲਾਉਣਾ ਕਰਦਾ ਹੈ)। take care off, sustain.
ਉਦਾਹਰਨ:
ਆਪਿ ਉਪਾਏ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥ Raga Maaroo 5, Solhaa 6, 3:3 (P: 1076).

SGGS Gurmukhi-English Dictionary
[P. v.] To cause to reach
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਪੂਰਾ ਕਰਨਾ. ਨਿਬਾਹੁਣਾ. “ਕਿਛੁ ਭੀ ਖਰਚੁ ਤੁਮਾਰਾ ਸਾਰਉ.” (ਸੂਹੀ ਕਬੀਰ) “ਪ੍ਰਭੂ ਹਮਾਰਾ ਸਾਰੇ ਸੁਆਰਥ.” (ਭੈਰ ਮਃ ੫) 2. ਪ੍ਰੇਰਣਾ. ਚਲਾਉਣਾ. “ਆਪੇ ਘਟਿ ਘਟਿ ਸਾਰਣਾ.” (ਮਾਰੂ ਸੋਲਹੇ ਮਃ ੫) 3. ਪ੍ਰਾਪਤ ਕਰਨਾ. “ਸਹਜਿ ਸੁਖ ਸਾਰਈ.” (ਸਵਾ ਮਃ ੫) 4. ਫੈਲਾਉਣਾ. “ਘਟੇ ਘਟਿ ਸਾਰਿਆ.” (ਵਾਰ ਗੂਜ ੨ ਮਃ ੫) 5. ਉੱਚਾਰਣ ਕਰਨਾ. ਬਯਾਨ ਕਰਨਾ. “ਸਦਾ ਗੁਣ ਸਾਰਈ.” (ਸਵਾ ਮਃ ੫) “ਆਠ ਪਹਿਰ ਗੁਣ ਸਾਰਦੇ.” (ਸ੍ਰੀ ਮਃ ੫) “ਅੰਤਰ ਕੀ ਗਤਿ ਤੁਧ ਪਹਿ ਸਾਰੀ.” (ਸੂਹੀ ਮਃ ੫) 6. ਪਾਉਣਾ. ਡਾਲਨਾ. “ਗਿਆਨ ਅੰਜਨ ਸਾਰਿਆ.” (ਅਨੰਦੁ) 7. ਦੇਖੋ- ਸਾਰਣੁ। 8. ਸਾੜਨਾ ਦੀ ਥਾਂ ਭੀ ਸਾਰਣਾ ਸ਼ਬਦ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits