Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sānath. 1. ਨਿਸਫਲਤਾ ਸਹਿਤ (ਮਹਾਨਕੋਸ਼), ਸਾਥ (ਦਰਪਣ) ਸਾਕੇਦਾਰੀ, ਮੇਲ ਜੋਲ (ਸ਼ਬਦਾਰਥ)। 2. ਸਮੀਪਤਾ, ਸੰਗਤ, ਸਹਾਇਤਾ। 1. ineffectively; company; relationship. 2. companionship, help.
ਉਦਾਹਰਨਾ:
1. ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥ Raga Maaroo 5, 10, 1:2 (P: 1001).
2. ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ ॥ Raga Saarang 5, 32, 1:2 (P: 1210).

SGGS Gurmukhi-English Dictionary
[Var.] From Sānatha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸਾਨਰਥ. ਵਿ. ਅਨਰਥ ਸਾਥ. ਪਾਪ ਸਹਿਤ। 2. ਨਿਸਫਲਤਾ ਸਹਿਤ. “ਲਪਟਿਓ ਦਾਸੀ ਸੰਗਿ ਸਾਨਥ.” (ਮਾਰੂ ਮਃ ੫) 3. ਸੰ. ਸਾਨਿਧ੍ਯ. ਨਾਮ/n. ਮਿਲਾਪ. ਸਮੀਪਤਾ. ਨੇੜ. “ਸੰਤ ਸਾਨਥ ਭਏ ਲੂਟਾ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits