Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāḏẖī-ai. 1. ਕੀਤੀ। 2. ਕਾਬੂ ਕਰੀਏ/ਵਸ ਵਿਚ ਕਰੀਏ, ਵੇਖੋ 'ਸਾਧੇ'। 3. ਮੁਕਾ(ਪਾਰ ਕਰ) ਲਈਏ, ਸੰਵਾਰ ਲਈਏ; ਪ੍ਰਾਪਤ ਕਰ ਲਈਏ। 1. perform, practrice. 2. vanquished, conquered. 3. cross; obtain.
ਉਦਾਹਰਨਾ:
1. ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥ Raga Sireeraag 1, 3, Asatpadee 6, 1:1 (P: 56).
2. ਸੰਤਸੰਗਿ ਹਰਿ ਮਨਿ ਵਸੈ ਭਰਮੁ ਮਹੋੁ ਭਉ ਸਾਧੀਐ ॥ Raga Gaurhee 5, 144, 1:2 (P: 211).
3. ਜਮ ਪੰਥ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥ Raga Gaurhee 5, Chhant 3, 1:4 (P: 248).
ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ Raga Raamkalee 5, Chhant 3, 1:4 (P: 925).

Mahan Kosh Encyclopedia

ਦੇਖੋ- ਸਾਧਣਾ। 2. ਜਿੱਤੀਏ. “ਭਰਮੁ ਮੋਹ ਭਉ ਸਾਧੀਐ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits