Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāḏẖī. 1. ਸਾਧਾਂ/ਭਲੇ ਪੁਰਸ਼ਾਂ ਨੇ। 2. ਕੀਤੀ। 3. ਸੰਵਾਰੀ, ਵਸ ਵਿਚ ਕੀਤੀ। 1. saints, holy persons. 2. performed, practised. 3. disciplined.
ਉਦਾਹਰਨਾ:
1. ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥ Raga Gaurhee 5, Vaar 13:2 (P: 321).
2. ਜਿਹ ਨਰ ਰਾਮ ਭਗਤਿ ਨਹਿ ਸਾਧੀ ॥ Raga Gaurhee, Kabir, 25, 1:1 (P: 328).
ਜਿਹ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥ (ਕੀਤੀ). Raga Saarang, Parmaanand, 1, 2:2 (P: 1253).
3. ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥ Raga Maaroo 5, 15, 2:1 (P: 1003).

SGGS Gurmukhi-English Dictionary
[Var.] From Sādhiā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਿੱਧ ਕੀਤੀ. ਸਿਰੇ ਚਾੜ੍ਹੀ. “ਅਬਿਦਿਆ ਸਾਧੀ.” (ਸਾਰ ਪਰਮਾਨੰਦ) 2. ਸਾਧੀਂ. ਸਾਧਾਂ ਨੇ. “ਚਖਿ ਸਾਧੀ ਡਿਠਾ.” (ਵਾਰ ਗਉ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits