Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāḏẖ(i). 1. ਸੁਧਾਰ, ਠੀਕ ਕਰ, ਸੰਵਾਰ, ਬਚਾ ਲੈ। 2. ਵਸ ਵਿਚ ਰਖ, ਸੰਜਮ ਵਿਚ ਰਖ, ਰੋਕ ਰੱਖ। 3. ਮੁਕਾ ਕੇ ('ਦਰਪਣ' ਇਥੇ ਵੀ 'ਸਾਧਿ' ਦੇ ਅਰਥ 'ਸੰਵਾਰ, ਸੁਹਣਾ ਬਣਾ ਕੇ' ਕਰਦਾ ਹੈ)। 4. ਵੀਚਾਰ/ਸੋਚ ਕੇ (ਸੋਧਿ ਸਾਧਿ = ਚੰਗੀ ਤਰ੍ਹਾਂ, ਵਿਚਾਰ ਕਰਕੇ)। 1. prepare; save. 2. discipline, train. 3. finish;smoothen. 4. considered.
ਉਦਾਹਰਨਾ:
1. ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥ Raga Sireeraag 1, 13, 2:2 (P: 19).
ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥ (ਸੰਵਾਰ ਲੈ). Raga Gaurhee 5, 166, 4:1 (P: 199).
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥ (ਵਾਹ, ਸੰਵਾਰ ਕੇ). Raga Aaasaa 1, Vaar 10ਸ, 1, 2:6 (P: 468).
2. ਨਉਮੀ ਨਵੈ ਦੁਆਰ ਕਉ ਸਾਧਿ ॥ Raga Gaurhee, Kabir, Thitee, 10:1 (P: 343).
3. ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥ Raga Bihaagarhaa 5, Chhant 1, 2:3 (P: 542).
4. ਨਿੰਦਕ ਸੋਧਿ ਸਾਧਿ ਬੀਚਾਰਿਆ ॥ Raga Gond Ravidas, 2, 4:3 (P: 875).

SGGS Gurmukhi-English Dictionary
[P. v.] (from Sk. Sādhanam) prepare, control
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸਾਧਨਾ ਕਰਕੇ. ਸਾਧਨਾ ਦ੍ਵਾਰਾ। 2. ਜਿੱਤਕੇ. ਕਾਬੂ ਕਰਕੇ. ਦੇਖੋ- ਉਨਮਾਨੁ। 3. ਦੇਖੋ- ਸਾਧ੍ਯ। 4. ਸੁਧਾਰ ਲੈ. “ਸਾਧ ਸੰਗਿ ਮਿਲਿ ਦੁਇ ਕੁਲ ਸਾਧਿ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits